पंजाब कांग्रेस के प्रभारी भूपेश बघेल के प्रस्तावित श्री मुक्तसर साहिब दौरे से पहले शहर में उनके विरोध में लगाए गए 'भूपेश बघेल गो बैक' के फ्लेक्स राजनीतिक चर्चा का विषय बन गए। सोमवार सुबह शहर की विभिन्न सड़कों में ये फ्लेक्स लगे दिखाई दिए, जिससे कांग्रेस के भीतर चल रही गुटबाजी एक बार फिर खुलकर सामने आ गई
जानकारी के अनुसार, भूपेश बघेल सोमवार को जिले के कांग्रेस नेताओं और कार्यकर्ताओं के साथ बैठक करने के लिए श्री मुक्तसर साहिब आने वाले थे। लेकिन उनके आगमन से पहले ही देर रात और सोमवार सुबह शहर के कई स्थानों पर विरोध स्वरूप फ्लेक्स लगाए गए। सूचना मिलने के बाद अधिकांश फ्लेक्स हटा दिए गए, हालांकि कुछ स्थानों पर इनके लगे होने की बात भी सामने आई।
सूत्रों के मुताबिक, फ्लेक्स लगाने में इस्तेमाल किए जा रहे एक छोटे हाथी वाहन को कुछ कांग्रेस नेताओं ने रोक लिया और इसकी शिकायत थाना सदर पुलिस को दी। बताया जा रहा है कि वाहन फिलहाल पुलिस के कब्जे में है
वहीं यह भी चर्चा है कि फ्लेक्स लगाने वाले कुछ लोगों के साथ कथित तौर पर मारपीट हुई, जिनका इलाज सिविल अस्पताल में चल रहा है। हालांकि पुलिस या प्रशासन की ओर से इसकी आधिकारिक पुष्टि नहीं की गई है।
उल्लेखनीय है कि हाल ही में श्री मुक्तसर साहिब में कांग्रेस के कुछ वरिष्ठ कार्यकर्ताओं और पूर्व विधायक करण कौर बराड़ ने पार्टी नेतृत्व को लेकर नाराजगी जताई थी। इस बीच भूपेश बघेल का सोमवार का दौरा भी फिलहाल रद्द कर दिया गया है, जिससे राजनीतिक हलकों में तरह-तरह की चर्चाएं तेज हो गई हैं
ਕਾਂਗਰਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।
ਏਆਈਸੀਸੀ ਜਨਰਲ ਸਕੱਤਰ ਪੰਜਾਬ ਕਾਂਗਰਸ ਇੰਚਾਰਜ਼ ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਦੇ ਪ੍ਰੋਗਰਾਮਾਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਲੋਕ ਸੱਤਾਧਾਰੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ, ਭੂਪੇਸ਼ ਬਘੇਲ ਨੇ ਕਿਹਾ ਕਿ ਪਹਿਲੇ ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਲੇਕਿਨ ਜਦੋਂ ਸਰਕਾਰ ਨੇ ਦੇਖਿਆ ਕਿ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ, ਤਾਂ ਉਸਨੇ ਆਪਣੇ ਲੋਕ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਭੇਜ ਕੇ ਵਿਘਨ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ
ਕਾਂਗਰਸ ਦੇ ਜਨਰਲ ਸਕੱਤਰ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਲਾਘਾ ਕਰਦਿਆਂ, ਕਿਹਾ ਕਿ ਜਦੋਂ ਪਾਰਟੀ 80 ਤੋਂ ਘਟ ਕੇ ਸਿਰਫ਼ 18 ਸੀਟਾਂ 'ਤੇ ਆ ਗਈ ਸੀ, ਉਸ ਮੁਸ਼ਕਲ ਸਮੇਂ ਰਾਹੁਲ ਗਾਂਧੀ ਨੇ ਪਾਰਟੀ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਸੀ। ਉਨ੍ਹਾਂ ਨੇ ਕਿਹਾ ਕਿ ਵੜਿੰਗ ਨੂੰ ਪਾਰਟੀ ਦੇ ਬਾਹਰੋਂ ਵੀ ਅਤੇ ਅੰਦਰੋਂ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਘੇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਾਫੀਆ ਰਾਜ ਕਾਇਮ ਕਰ ਦਿੱਤਾ ਹੈ ਅਤੇ ਸੂਬੇ ਨੂੰ ਭਾਰੀ ਕਰਜ਼ੇ ਹੇਠ ਡੁੱਬੋ ਦਿੱਤਾ ਹੈ
ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪਾਰਟੀ ਨਾਲ ਗੱਦਾਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ

Post a Comment